Fazilka Express
-
ਚੰਡੀਗੜ੍ਹ
ਪ੍ਰਧਾਂਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਰੱਦ ਹੋਣ ਦਾ ਕਾਰਨ ਭਾਜਪਾ ਵਰ੍ਕਰ੍ ਯਾ ਸਕਿਉਰਿਟੀ
ਫਾਜਿਲਕਾ,7 ਜਨਵਰੀ (ਫਾਜਿਲਕਾ ਐਕਸਪ੍ਰੈੱਸ) ਪ੍ਰਧਾਂਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਰੱਦ ਹੋਣ ਦਾ ਕਾਰਨ ਭਾਜਪਾ ਵਰ੍ਕਰ੍ਯਾ ਸਕਿਉਰਿਟੀ
Read More » -
ਚੰਡੀਗੜ੍ਹ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਰਾਸ਼ਟਰਪਤੀ ਭਵਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ
ਭਾਜਪਾ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਜਾਂਚ ਕਮੇਟੀ ਨੂੰ ਕੀਤਾ ਰੱਦ ਚੰਡੀਗੜ੍ਹ,06ਜਨਵਰੀ (ਫਾਜ਼ਿਲਕਾ ਐਕਸਪ੍ਰੈਸ):ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ…
Read More » -
ਚੰਡੀਗੜ੍ਹ
ਸਾਡੀ ਦੇਸ਼ ਭਗਤੀ ‘ਤੇ ਸਵਾਲ ਉਠਾਉਣਾ ਅਤੇ ਪੰਜਾਬ ਨੂੰ ਬਦਨਾਮ ਕਰਨਾ ਬੰਦ ਕਰੋ: ਮੁੱਖ ਮੰਤਰੀ
ਕੌਮੀ ਖੁਫੀਆ ਤੰਤਰ ਨੂੰ ਉੱਥੇ ਕਿਸੇ ਖ਼ਤਰੇ ਦਾ ਅਹਿਸਾਸ ਕਿਉਂ ਨਹੀਂ ਹੋਇਆ, ਉਹ ਉੱਥੇ ਕੀ ਕਰ ਰਿਹਾ ਸੀ : ਚੰਨੀ…
Read More » -
ਚੰਡੀਗੜ੍ਹ
ਸੁਖਬੀਰ ਬਾਦਲ ਦੱਸਣ ਅਕਾਲੀ-ਭਾਜਪਾ ਸਰਕਾਰ ਸਬਜ਼ੀਆਂ ਤੇ ਐੱਮ. ਐੱਸ. ਪੀ ਅਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ 2017 ਤੱਕ ਕਿਉਂ ਨਹੀਂ ਯਾਦ ਆਈ:ਹਰਪਾਲ ਸਿੰਘ ਚੀਮਾ
ਚੰਡੀਗੜ੍ਹ,06ਜਨਵਰੀ (ਫਾਜ਼ਿਲਕਾ ਐਕਸਪ੍ਰੈਸ):ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸ਼੍ਰੋਮਣੀ…
Read More » -
ਚੰਡੀਗੜ੍ਹ
ਚੰਨੀ ਸਰਕਾਰ ਦਾ ਸ਼ਰਾਬ ਮਾਫ਼ੀਆ ਨਾਲ ਗਠਜੋੜ, ਜਾਣ ਬੁੱਝ ਕੇ ਕਾਰਵਾਈ ਨਹੀਂ ਕਰ ਰਹੀ : ਅਹਿਬਾਬ ਗਰੇਵਾਲ
ਕਾਂਗਰਸੀ ਵਿਧਾਇਕ ‘ਤੇ ਦਰਜ ਹੋਏ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਦੇ ਮਾਮਲੇ ਨੂੰ ਚੰਨੀ ਸਰਕਾਰ ਦਬਾਅ ਰਹੀ ਸ਼ਰਾਬ ਮਾਫ਼ੀਆ ਨੂੰ ਸਰਪ੍ਰਸਤੀ…
Read More » -
ਚੋਣਾਂ
ਸਵੱਛ ਭਾਰਤ ਮਿਸ਼ਨ ਤਹਿਤ ਫਾਜ਼ਿਲਕਾ ਸ਼ਹਿਰ ਨੂੰ ਬਣਾਇਆ ਜਾਵੇਗਾ ਸੁੰਦਰ
ਫਾਜ਼ਿਲਕਾ ਦੇ ਐਂਟਰੀ ਪੁਆਇੰਟ ਤੋਂ ਚਕਸੂ ਠਕਰਾਲ ਚੋਂਕ ਤੱਕ ਸਫਾਈ ਦੀ ਕੀਤ ਸ਼ੁਰੂਆਤਫਾਜ਼ਿਲਕਾ,06ਜਨਵਰੀ (ਫਾਜ਼ਿਲਕਾ ਐਕਸਪ੍ਰੈਸ):ਸਵੱਛ ਭਾਰਤ ਮਿਸ਼ਨ ਤਹਿਤ ਡਿਪਟੀ ਕਮਿਸ਼ਨਰ…
Read More » -
ਚੋਣਾਂ
ਜ਼ਿਲਾ ਫਾਜ਼ਿਲਕਾ ਵਿੱਚ ਸਥਾਪਿਤ 5 ਈ.ਵੀ.ਐਮ. ਪ੍ਰਦਰਸ਼ਨੀ ਸੈਂਟਰਾਂ ਤੋਂ ਕੀਤਾ ਜਾ ਰਿਹਾ ਲੋਕਾਂ ਨੂੰ ਜਾਗਰੂਕ: ਜ਼ਿਲ੍ਹਾ ਚੋਣ ਅਫ਼ਸਰ
ਆਮ ਲੋਕਾਂ ਨੂੰ ਈ.ਵੀ.ਐਮ./ਵੀ.ਵੀ.ਪੈਟ ਸਬੰਧੀ ਦਿੱਤੀ ਜਾ ਰਹੀ ਵਿਸਥਾਰ ਸਹਿਤ ਜਾਣਕਾਰੀਲੋਕਾਂ ਨੂੰ ਇਨਾਂ ਸੈਂਟਰਾਂ ਦਾ ਵੱਧ ਤੋਂ ਵੱਧ ਲਾਹਾ ਲੈਣ…
Read More » -
ਖ਼ਬਰ ਦਾ ਤੱਥ
ਵੀਡਿਓ:28 ਸੈਕਿੰਡ ਦੀ ਵੀਡੀਓ ‘ਮੈਂ ਜ਼ਿੰਦਾ ਪਰਤਿਆ’ ਦਾ ਸੱਚ ਅਤੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਉਲੰਘਣ ਨਾਲ ਸਬੰਧਤ ਕੁਝ ਸਵਾਲ
ਫਾਜ਼ਿਲਕਾ ,5 ਜਨਵਰੀ (ਫਾਜ਼ਿਲਕਾ ਐਕਸਪ੍ਰੈਸ):28 ਸੈਕਿੰਡ ਦੀ ਵੀਡੀਓ ‘ਮੈਂ ਜ਼ਿੰਦਾ ਪਰਤਿਆ’ ਦਾ ਸੱਚ ਅਤੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਉਲੰਘਣ ਨਾਲ…
Read More » -
ਚੰਡੀਗੜ੍ਹ
ਜੋ ਅੱਜ ਫਿਰੋਜ਼ਪੁਰ ‘ਚ ਹੋਇਆ, ਉਹ ਬਰਦਾਸ਼ਤ ਯੋਗ ਨਹੀਂ:ਜਾਖੜ
ਚੰਡੀਗੜ੍ਹ,05 ਜਨਵਰੀ 2022 (ਫਾਜ਼ਿਲਕਾ ਐਕਸਪ੍ਰੈਸ): ਅੱਜ ਜੋ ਹੋਇਆ ਹੈ, ਉਹ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ। ਇਹ ਪੰਜਾਬੀਅਤ ਦੇ ਖਿਲਾਫ ਹੈ।ਫਿਰੋਜ਼ਪੁਰ…
Read More » -
ਚੰਡੀਗੜ੍ਹ
ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਕੁਤਾਹੀ ਕਾਰਨ ਐੱਸ.ਐੱਸ.ਪੀ. ਫ਼ਿਰੋਜ਼ਪੁਰ ਮੁਅੱਤਲ
ਫ਼ਿਰੋਜ਼ਪੁਰ,05 ਜਨਵਰੀ 2022 (ਫਾਜ਼ਿਲਕਾ ਐਕਸਪ੍ਰੈਸ): ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਫ਼ਿਰੋਜ਼ਪੁਰ ਦੌਰੇ ਦੌਰਾਨ ਸੁਰੱਖਿਆ ‘ਚ ਹੋਈ ਕੁਤਾਹੀ ਨੂੰ ਲੈ ਕੇ…
Read More »